ਜਿਸਮਾਂ ਦੀ ਗੱਲ | jisma di gal

ਉੱਠ ਜਾ ਸਿਮਰਨ ਪੁੱਤ ਸੁਨੀਤਾ ਕਦੋ ਦੀ ਬਾਹਰ ਆ ਕੇ ਤੇਰਾ ਇੰਤਜ਼ਾਰ ਕਰ ਰਹੀ ਆ । ਕਾਲਜ ਜਾਣ ਨੂੰ ਦੇਰ ਹੋ ਜਾਣੀ ਆ ਚਲ ਉੱਠ ਖੜ। ਸੁਨੀਤਾ ਦਾ ਨਾਮ ਸੁਣ ਕੇ ਸਿਮਰਨ ਨੂੰ ਯਾਦ ਆਯਾ ਕੇ ਅੱਜ ਤਾਂ ਕਾਲਜ ਵੀ ਹੈ । ਮੰਮਾ ਤੁਸੀ ਸੁਨੀਤਾ ਅੰਦਰ ਤਾਂ ਬੁਲਾ ਲਓ ।

Continue reading


ਰੁਤਬਾ | rutba

ਸਵੇਰ ਤੋਂ ਹੀ ਗੁਰੂ ਘਰ ਵਿੱਚ ਸੇਵਾ ਦਾ ਕੰਮ ਚੱਲੀ ਜਾ ਰਿਹਾ ਸੀ । ਗੁਰੂ ਘਰ ਕਾਫੀ ਵੱਡਾ ਹੋਣ ਕਰ ਕੇ ਕਾਫੀ ਲੋਕ ਸੇਵਾ ਦਾ ਫਰਜ਼ ਨਿਭਾ ਰਹੇ ਸੀ। ਗੁਰੂ ਘਰ ਵਿੱਚ ਕੋਈ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ । ਦੁਪਹਿਰ ਵੇਲੇ ਲੰਗਰ ਖਾ ਕੇ ਲੋਕ ਫਿਰ

Continue reading

ਚਿੱਟੀ ਪੱਗ | chitti pagg

ਮੇਰੀ ਗੱਲ ਸੁਣੋ ਇਹ ਪਹਿਲੀ ਵਾਰ ਆ ਪਲੀਸ ਮੈਨੂੰ ਦੱਸ ਦੋ ਮੈਨੂੰ ਕੋਈ ਪ੍ਰੌਬਲਮ ਤਾਂ ਨਹੀਂ ਹੋਊਗੀ । ਹੋਲੀ ਹੋਲੀ ਸੁਮਨ ਫੋਨ ਤੇ ਗੱਲ ਕਰ ਰਹੀ ਸੀ । ਓਹ ਨਹੀਂ ਨਹੀਂ ਇੱਦਾ ਕੁਝ ਨਹੀਂ ਹੁੰਦਾ…. ਰਣਜੀਤ ਨੇ ਕਿਹਾ । ਕਲ ਸਵੇਰੇ 10 ਵਜੇ ਪਹੁੰਚ ਜਾਊਗੀ । ਸਨ ਨੇ ਫਿਰ ਕਿਹਾ

Continue reading