ਭਾਸ਼ਾ ਵਿਭਾਗ ਦੇ ਗੇਟ ਤੇ ਲੱਗੇ ਕੁੱਝ ਸੈਂਕੜੇ ਸਾਲ ਉਮਰ ਦੇ ਬੋਹੜ ਦੇ ਦਰੱਖਤ ਦੀਆਂ ਜੜਾਂ ਨਾਲ ਇਹ ਕੁੜੀਆਂ ਪੀਘਾਂ ਝੂਟ ਰਹੀਆਂ ਸਨ। ਦਰਖਤ ਦੇ ਇੱਕ ਪਾਸੇ ਤਿੰਨ ਗਠੜੀਆਂ ਪਈਆਂ ਸਨ, ਜਿਸ ਵਿੱਚ ਪੁਰਾਣਾ ਪਲਾਸਟਿਕ,ਬੋਤਲਾਂ ਕਾਗਜ ਤੇ ਹੋਰ ਕਚਰਾ ਇਕੱਠਾ ਕੀਤਾ ਹੋਇਆ ਸੀ। ਪੰਜਾਬੀ ਦੇ ਇੱਕ ਉੱਘੇ ਵਿਗਿਆਨ ਦੇ ਲੇਖਕ
Continue readingTag: ਰਿਪਨਜੋਤ ਕੌਰ ਸੋਨੀ ਬੱਗਾ
ਪੰਜਾਬੀ ਤਾਂ ਪੰਜਾਬੀ ਹੁੰਦਾ | punjabi ta punjabi hunda
ਸ਼ਾਇਦ ਇਹ ਸਿੱਖਾਂ ਨੂੰ ਵਿਰਸੇ ਵਿੱਚ ਹੀ ਮਿਲਿਆ ਹੈ, ਅਤੇ ਇਹ ਹੁਣ ਸਾਡੇ ਖੂਨ ਯਾ ਡੀ ਐਨ ਏ ਵਿੱਚ ਆ ਗਿਆ ਹੈ ਕਿ ਪੰਜਾਬੀ ਰਹਿਮ ਦਿਲ , ਨਿਡਰ ਅਤੇ ਸੱਚੇ ਸੰਜਮ ਵਾਲੇ ਇਨਸਾਨ ਵੀ ਹੁੰਦੇ ਹਨ।ਕੁਝ ਦਿਨ ਪਹਿਲਾਂ ਦੇ ਦੋ ਵਾਕਿਆ ਦੱਸਦੀ ਹਾਂ। ਅੰਡੇਮਾਨ ਦੇ ਕੋਲ ਇੱਕ ਟਾਪੂ ਦੇਖਣ ਸਾਰੇ
Continue reading