ਅਧੂਰੀ ਪ੍ਰੇਮ ਕਹਾਣੀ ਭਾਗ 4 | | adhuri prem kahani part 4

ਮਈ ਦੇ ਮਹਿਨੇ ਰਿਜ਼ਲਟ ਆਇਆਂ। ਸਿਮਰ ਤੇ ਰਵੀ ਚੰਗੇਂ ਨੰਬਰਾ ਵਿੱਚ ਪਾਸ ਹੋਏ। ਐਸ ਵਾਰ ਰਵੀ ਦੀ ਫ਼ਸਲ ਵੀ ਚੰਗੀ ਹੋਈ ਸੀ। ਕਣਕ ਦਾ ਝਾੜ ਚੰਗਾਂ ਸੀ।ਰਵੀ ਨੇ ਇਸ ਵਾਰ ਵਧੀਆਂ ਵਰੈਂਟੀ ਦਾ ਨਰਮਾਂ ਬਿਜੀਆਂ ਸੀ । ਇਸ ਦਾ ਬੀਜ਼ ਉਹ ਲੁਧਿਆਣੇ ਤੋਂਂ ਸਪੈਸ਼ਲ ਲੈ ਕੇ ਆਇਆ ਸੀ। ਨਰਮੇਂ ਵਿੱਚੋ

Continue reading


ਅਧੂਰੀ ਪ੍ਰੇਮ ਕਹਾਣੀ ਭਾਗ 3 | adhuri prem kahani part 3

ਯੂਥ ਫੈਸਟੀਵਲ  ਕਿਉਕਿ ਇਸੇ ਕਾਲਜ ਹੋਣਾ ਸੀ ਇਸ ਲਈ ਸਾਰੇ ਪ੍ਰਬਧ ਵੀ ਕਰਨੇ ਸਨ।  ਰਵੀ ਤੇ ਉਸਦੇ ਦੋਸਤਾਂ ਨੇ ਅਮਨਦੀਪ ਸਰ ਦੀ ਬਹੁਤ ਮਦਦ ਕੀਤੀ। ਇਨ੍ਹਾਂ ਰਿਹਾਸਲ ਵਾਲੇ ਦਿਨਾਂ ਵਿੱਚ ਸਿਮਰ ਮਨਜੀਤ ਤੇ ਰਵੀ ਦੀ ਕਾਫ਼ੀ ਨੇੜਤਾ ਹੋ ਗਈ । ਯੂਥ ਫੈਸਟੀਵਲ ਸ਼ੁਰੂ ਹੋਇਆ, ਇਹ ਦੋ ਦਿਨ ਦਾ ਫ਼ਕਸ਼ਨ ਸੀ।

Continue reading

ਅਧੂਰੀ ਪ੍ਰੇਮ ਕਹਾਣੀ ਭਾਗ 2 | adhuri prem kahani part 2

ਇਸ ਤਰ੍ਹਾਂ ਦੋ ਦਿਨ ਬੀਤ ਗਏ। ਹੜਤਾਲ ਦੁਰਾਨ ਯੂਨੀਅਨ ਲੀਡਰਾਂ ਵਲੋਂ ਲੰਬੇ ਲੰਬੇ ਭਾਸ਼ਨ ਸੁਣਾਏ ਜਾਂਦੇ। ਕਾਮਰੇਡ ਲੀਡਰ ਗੱਲ਼ ਅਮਰੀਕਾਂ ਤੋ ਸ਼ੁਰੂ ਕਰਕੇ ਰੂਸ ਤੱਕ ਲੈ ਜਾਂਦੇ ।ਭਾਸ਼ਨਾ ਵਿੱਚ ਭਾਰੇ ਭਾਰੇ ਲਫ਼ਜ਼ ਵਰਤੇ ਜਾਂਦੇ ਜੋ ਵਿਦਿਆਰਥੀਆਂ ਨੂੰ ਸੱਮਝ ਨਾ ਪੈਂਦੇ। ਉਹ ਬੋਰੀਅਤ ਫ਼ੀਲ ਕਰਦੇ । ਭਾਸ਼ਨ ਭਾਵੇ ਪੰਜਾਬੀ ਵਿੱਚ ਹੀ

Continue reading

ਅਧੂਰੀ ਪ੍ਰੇਮ ਕਹਾਣੀ ਭਾਗ 1 | adhuri prem kahani

ਬਘੇਲ ਸਿੰਘ ਆਪਣੇ ਚਾਰਾ ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ।ਉਸ ਦੇ ਬਾਪ ਕੋਲ ਵੀਹ ਕਿੱਲੇ ਜਮੀਨ ਸੀ ।ਉਸ ਦੇ ਤਿੰਨ ਭੈਂਣਾ ਸਨ  ਸਾਰੇ ਭੈਂਣ ਭਰਾਂ ਵਿਆਹੇ ਗਏ ਸਨ।ਸਾਰੀਆ ਵਿੱਚੋ ਬਘੇਲ ਸਿੰਘ ਹੀ ਦਸ ਪੜ੍ਹੀਆਂ ਸੀ।ਉਸ ਦੇ ਆਬਦੇ ਵੀ ਚਾਰ ਬੱਚੇ ਸਨ ਦੋ ਮੁੰਡੇ ਤੇ ਦੋ ਕੁੜੀਆਂ। ਬਘੇਲ ਸਿੰਘ ਦੇ ਵੱਡੇ

Continue reading


ਟੀਚਰ | teacher

ਕਾਨਵੈਂਟ ਸਕੂਲ ਦੇ ਨਵੇ ਸ਼ੈਸ਼ਨ ਦੇ ਪਹਿਲੇ ਦਿਨ  ਪੰਜਵੀ ਕਲਾਸ ਦੀ ਟੀਚਰ ਜਿਉ ਹੀ ਕਲਾਸ ਵਿੱਚ ਆਈ ਸਾਰੀ ਕਲਾਸ ਨੇ ਖੱੜੇ ਹੋ ਕੇ ਅੱਤੇ ਗੁਡਮੋਰਨਿੰਗ ਮੈਡਮ ਕਹਿ ਕੇ ਮੈਡਮ ਦਾ ਸਵਾਗਤ  ਕੀਤਾ।ਮੈਡਮ ਨੇ ਸਾਰੇ ਬੱਚਿਆ ਨੂੰ ਬਹੁਤ ਧਿਆਨ ਨਾਲ ਵੇਖਿਆ ਤਾ ਇੱਕ ਬੱਚਾ ਥੋਹੜਾ ਅਜੀਬ ਸੀ।ਮੈਡਮ ਨੇ ਉਸ ਤੋ ਉਸ

Continue reading

ਮੇਰੀ ਮਾਂ ਜਦੋਂ ਸੱਸ ਬਣੀ | meri maa jado sass bani

ਮੇਰਾ ਬਚਪਨ ਆਮ ਬੱਚੀਆਂ ਵਰਗਾ ਨਹੀ ਸੀ। ਮੇਰਾ ਜਨਮ ਪਿੰਡ ਵਿੱਚ ਹੋਇਆ ਚੰਗਾ ਮੰਨੀਆ ਹੋਇਆ ਪਰਿਵਾਰ ਸੀ ਜਮੀਨ ਚੰਗੀ ਸੀ ।ਮੈ ਵੀ ਆਪਣੀ ਪੜਾਈ ਪਿੰਡ ਦੇ ਸਕੂਲ ਵਿੱਚ ਸ਼ੁਰੂ ਕੀਤੀ।ਪਰ ਜਲਦੀ ਹੀ ਮੇਰੇ ਪਿਤਾ ਪਰਿਵਾਰ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਸ਼ਿਫਟ ਹੋ ਗਏ।ਇੱਕ ਤਾ ਬਹਾਨਾ ਸੀ ਬੱਚਿਆ ਦੀ ਪੜਾਈ ਦਾ

Continue reading

ਮਿੰਨੀ ਕਹਾਣੀ – ਦੁਸ਼ਮਣੀ | dushmani

ਦੀਪ ਦਾ ਪਰਿਵਾਰ ਪਾਕਸਤਾਨ ਤੋ ਆਇਆ ਸੀ ਰੋਲੇ ਵੇਲੇ ।ਇਨ੍ਹਾਂ ਦਾ ਪੁਰਾਣਾ ਪਿੰਡ ਐਧਰ ਹੀ ਸੀ ਪਰ ਲੰਮੇ ਸੰਮੇ ਤੋ ਉਧਰ ਹੀ ਰਹਿੰਦੇ ਸਨ।ਪਰਿਵਾਰ ਤਾ ਸਾਰਾ ਸਹੀ ਸਲਾਮਤ ਆ ਗਿਆ ਪਰ ਬਾਕੀ ਸਭ ਕੁਝ ਉਧਰ ਹੀ ਰਹਿ ਗਿਆ। ਉੱਥੇ ਭਾਵੇ ਬਹੁਤ ਜਮੀਨ ਸੀ ਪਰ ਐਧਰ ਆ ਕੇ ਚੋੱਥਾ ਹਿੱਸਾ ਹੀ

Continue reading


ਮਿੰਨੀ ਕਹਾਣੀ – ਬਾਪੂ | baapu

“ਆਹ ਕੰਮ ਵਾਲੀ ਤੋ ਸਾਰਾ ਕੰਮ ਕਰਵਾ ਲਿਉ ਕਿੱਧਰੇ ਟੀ.ਵੀ ਤੇ ਹੀ ਖਬਰਾਂ ਨਾ ਸੁਣਦੇਂ ਰਿਹੋ” ਗੁਰਨਾਮ ਦੀ ਘਰਵਾਲੀ ਨੇ ਐਕਟਿਵਾ ਸਟਾਰਟ ਕਰਦੇ ਹੋਏ ਕਿਹਾ। ” ਦੁਪਿਹਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਉ ਆਪਣੀਆਂ ਮੀਟਿੰਗਾ ਦੇ ਚੱਕਰ ਚ ” ” ਠੀਕ ਹੈ ਤੂੰ ਜਾਹ ਵੀ ਹੁਣ ਲੇਟ ਹੋ ਰਹੀ

Continue reading

ਮਿੰਨੀ ਕਹਾਣੀ – ਧੀ | dhee

  ਗੁੱਡੀ  ਦਾ ਕਈ ਦਿਨਾਂ ਦਾ ਮਨ ਸੀ ,ਕਿ ਪੇਕੀਂ ਜਾ ਕੇ ਆਵੇ ।ਗੁੱਡੀ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ। ਉਸ ਦੇ ਦੋ ਕੁੜੀਆਂ ਹੀ ਸਨ ਸ਼ਰਾਬੀ ਪਤੀ ਸ਼ਰਾਬ ਪੀ ਕੇ ਤਿੰਨਾਂ ਮਾਵਾਂ ਧੀਆਂ ਦੀ ਕੁੱਟ ਮਾਰ ਕਰਦਾ। ਗੁੱਡੀ ਉਸ ਨੂੰ ਧੀਆਂ ਦਾ ਵਾਸਤਾ ਪਾ ਸ਼ਰਾਬ ਨਾ ਪੀਣ

Continue reading

ਮਿੰਨੀ ਕਹਾਣੀ – ਝੂਠਾ ਵਾਹਦਾ | jhootha vaada

“ਨੀ ਆਹ ਕੀ ਬਣਾਇਆ …ਪਾਣੀ ਧਾਣੀ ਜਾ ਕੀ ਆ ਇਹ?” ਕੁਲਵੰਤ ਦੀ ਦਾਦੀ ਉਸ ਦੀ ਮਾਂ ਨੂੰ ਕਹਿ ਰਹੀ ਸੀ। ” ਬੇਬੇ ਦਾਲ ਆ” “ਕੁੜੇ ਦਾਲ ਇਹੋ ਜਿਹੀ ਹੁੰਦੀ ਆ ਇਹ ਤੇਰੇ ਪੇਕੇ ਖਾਂਦੇ ਹੋਣਗੇ ਇਹੋ ਜੀ ਦਾਲ। ਸਾਡੇ ਨੀ ਇਹੋ ਜਿਹੀ ਖਾਂਦੇ। ਐਨੇ ਸਾਲ ਹੋਗੇ ਤੈਨੂੰ ਵਿਆਹੀ ਆਈ ਨੂੰ

Continue reading