ਪੱਗ ਦੀ ਇੱਜਤ | pagg di izzat

“ਕਿਵੇਂ ਝਾਟੇ ਖੇਹ ਪਾ ਗਈ ਬੁੱਢੇ ਮਾਂ ਪਿਉ ਦੇ, ਵੈਰਨੇ ਜੇ ਭੱਜਣਾ ਹੀ ਸੀ ਤਾਂ ਕਿਸੇ ਪਿੰਡੋਂ ਬਾਹਰ ਦੇ ਮੁੰਡੇ ਨਾਲ ਭੱਜ ਜਾਂਦੀ , ਇਹ ਕਹਿਣਾਂ ਤਾਂ ਸੌਖਾ ਹੁੰਦਾ ਕਿਸੇ ਭੂਆ ਜਾਂ ਮਾਸੀ ਨੇ ਸਾਕ ਕਰਵਾ ਦਿੱਤਾ ‘ਤੇ ਚੁੰਨੀ ਚੜ੍ਹਾਵਾ ਕਰਕੇ ਕੁੜੀ ਬਾਹਰੇ ਬਾਹਰ ਹੀ ਤੋਰ ਦਿੱਤੀ।” ਇਹ ਗੱਲ ਗਿੰਦਰ

Continue reading


ਕਿਰਾਇਆ | kiraya

ਮੋਗਾ ਬਾਘਾਪੁਰਾਣਾ, ਲੁਧਿਆਣਾ ਲੁਧਿਆਣਾ ਨਾਨ ਸਟਾਪ ਕੋਈ ਰਾਹ ਦੀ ਸਵਾਰੀ ਨਾ ਹੋਵੇ। ਕਡੰਕਟਰ ਇਕੋ ਸਾਹ ਹੀ ਲੱਗਿਆ ਪਿਆ ਸੀ । ਮੈਂ ਵੀ ਪਿਛਲੇ ਅੱਡੇ ਤੋਂ ਮੋਗੇ ਜਾਣ ਲਈ ਟਿਕਟ ਕਟਵਾ ਲਈ ਸੀ । ਪਿਛਲੀ ਬਾਰੀ ਦੇ ਸਾਹਮਣੇ ਵਾਲੀ ਸੀਟ ‘ਤੇ ਮੈਂ ਬੈਠਾ ਹੋਇਆ ਸਾਂ। ਹਾਂ ਭਾਈ ਕਿੱਥੇ ਜਾਣਾ ਤੂੰ ਉਹਨੇ

Continue reading