ਗੈਰਹਾਜ਼ਰ (ਮਿੰਨੀ ਕਹਾਣੀ) | gair hazir

ਨਮਸਤੇ , ਮੈਡਮ ਜੀ ਅਮਨ ਦੇਖ , ਐਤਕੀ ਜਗਸੀਰ ਦੀਆ ਪੰਜ ਗੈਰਹਾਜ਼ਰੀਆਂ ਹਨ । ਇਹ ਗੈਰਹਾਜ਼ਰੀ ਸਟਾਫ਼ ਦੀ ਸਿਕਾਇਤ ਤੇ ਪਾਈ ਗਈ। ਅਮਨ :- ਮੈਡਮ ਜੀ , ਕੁਝ ਲੋਕਾਂ ਦੀ ਆਦਤ ਬਣ ਜਾਂਦੀ ਏ, ਨਿੱਕੀ ਨਿੱਕੀ ਗੱਲ ਤੇ ਸ਼ਿਕਾਇਤ ਕਰਨ ਦੀ। ਐਵੇਂ ਗਰੀਬ ਬੰਦਿਆਂ ਦੇ ਮਗਰ ਹੱਥ ਧੋ ਕੇ ਪਏ

Continue reading


ਮਿੰਨੀ ਕਹਾਣੀ – ਭਈਆ | bhaiya

ਸਵੇਰ ਦੇ ਸਾਢੇ ਸੱਤ ਵਜੇ ਸਮਾਂ । ਗੁਰਚਰਨ ਸਿੰਘ ਬਾਹਰ ਵੇਹੜੇ ‘ਚ ਬੈਠਾ ਅਖਬਾਰ ਪੜ੍ਹ ਰਿਹਾ, ਤੇ ਕੋਲ ਮੰਜੇ ਤੇ ਬੈਠਾ ਰਾਜੂ ਸੀਰੀ , ਜੋ ਬਿਹਾਰੀ ਹੈ ਰੋਟੀ ਖਾ ਰਿਹਾ । ਬਾਹਰੋ ਆਵਾਜ ਆਉਦੀ ਹੈ , ਗੁਰਚਰਨ ਸਿਹਾਂ ਘਰੇ ਹੋ ! ਆਜੋ ਸੱਜਣ ਸਿਹਾਂ , ਲੰਘ ਆਓ ….. ਹੋਰ ਸੁਣਾਓ

Continue reading

ਕਾਨੂੰਨਾਂ ਦੀ ਸੂਲੀ | kanuna da sooli

ਬੇਅੰਤ ਸਿਹਾਂ , ਕੀ ਹਾਲ ਚਾਲ ਏ । ਭਰਾਵਾ ਕਾਹਦਾ , ਹਾਲ ਚਾਲ । ਵੱਡੀ ਕੁੜੀ ਦਾ ਵਿਆਹ ਕੀਤਾ ਸੀ । ਓਹ ਚਾਰ ਸਾਲ ਤੋ ਘਰੇ ਬੈਠੀ । ਮੁੰਡਾ ਨਸ਼ੇ ਪੱਤੇ ਕਰਦਾ ਸੀ । ਕੁੜੀ ਕਹਿੰਦੀ , ਮੈ ਉਹਦੇ ਰਹਿਣਾ ਨਹੀ । ਛੋਟੀ ਕੁੜੀ ਵਿਆਹ ਨਹੀ ਸਕਦੇ ।  ਤਲਾਕ ਦਾ

Continue reading

ਮਿੰਨੀ ਕਹਾਣੀ – ਚੰਗੇ ਦਿਨ | change din

ਮੰਗਤਾ :- ਭੰਡਾਰੇ ਭਰੇ ਰਹਿਣ, ਘਰ ‘ਚ ਖੁਸ਼ਹਾਲ  ਬਣਿਆ ਰਹੇ । ਬਿੱਟੂ :- ਹਾਂ ਜੀ , ਬਾਬਾ ਚਾਹ ਪੀਓਗੇ ? ਮੰਗਤਾ :- ਬੱਚਾ ‘ਪਹਿਲਾ ਬਾਬਿਆਂ ਨੂੰ ਪਾਣੀ ਪਿਲਾ’ ਫੇਰ ਚਾਹ ਵੀ ਪੀਵਾਂਗੇ । ਬਿੱਟੂ :- ਠੀਕ, ਬਾਬਾ ਜੀ ਬੈਠੋ ……। ਰਸੋਈ ਵਿਚ ਜਾ ਚਾਹ ਬਣਾ ਲਿਆਉਂਦਾ । ਬਿੱਟੂ :- ਆਹ

Continue reading