ਤੂੰ ਮੇਰਾ ਰਾਖਾ | tu mera raakha

ਅੱਸੂ ਦਾ ਮਗਰਲਾ ਪੰਦਰਵਾੜਾ ਸੀ । ਬਲਾੜ ਵਾਲੇ ਬਾਬਿਆਂ ਦਾ ਦੀਵਾਨ ਸੱਜਿਆ ਹੋਇਆ ਸੀ। ਸੰਗਤਾਂ ਨਾਲ ਦੀਵਾਨ ਹਾਲ ਇਸ ਤਰ੍ਹਾਂ ਭਰਿਆ ਹੋਇਆ ਸੀ,ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਬਾਬਾ ਆਪਣੇ ਉੱਚੇ ਆਸਣ ਤੇ ਬੈਠ ਕੇ ਪ੍ਰਵਚਨ ਛੱਡ ਰਿਹਾ ਸੀ। ਬਾਬੇ ਨੇ ਆਪਣੀ ਡੱਬ ਵਿੱਚ ਰਿਵਾਲਵਰ ਗੋਲੀਆਂ ਨਾਲ ਭਰ ਕੇ ਰੱਖਿਆ

Continue reading