ਟੇਵੇ | teve

ਵਿਆਹ ਤੋਂ ਬਾਈ ਤੇਈ ਸਾਲ ਬਾਅਦ ਮਿਲੀਆਂ ਸਹੇਲੀਆਂ ਰੇਖਾ ਤੇ ਸਨਦੀਪ ਨੇ ਕਪੜੇ ਦੀ ਦੁਕਾਨ ਤੇ ਬਹਿ ਕੇ ਹੀ ਦੁੱਖ ਸੁੱਖ ਫੋਲਣਾ ਸ਼ੁਰੂ ਕਰ ਦਿੱਤਾ। ਰੇਖਾ ਤੂੰ ਸੁਣਾ ਕਿਵੇਂ ਚਲ ਰਹੀ ਹੈ ਜ਼ਿੰਦਗੀ, ,,,ਬੱਚੇ ਕਿਵੇਂ ਨੇ,,,,, ਘਰਵਾਲਾ ਕੀ ਕਰਦਾ ਤੇਰਾ,,,,,,,ਕਿੱਥੇ ਰਹਿੰਦੇ ਓ ਲੁਧਿਆਣਾ ਚ ਤੁਸੀਂ,,,,,,,ਤੂੰ ਤਾਂ ਵਿਆਹ ਤੋਂ ਬਾਅਦ ਪਤਾ

Continue reading


ਨਬੇੜਾ ਹੋ ਗਿਆ | nabera ho gya

ਲਓ ਨਬੇੜਾ ਹੋ ਗਿਆ ਮੇਰੇ ਪੁੱਤ ਦਾ ਇਸ ਕਮਜਾਤ ਤੋਂ, ਲਓ ਸਰਦਾਰ ਜੀ ਇਹ ਪੈਸੇ ਮਾਰੋ ਇਹਨਾਂ ਦੇ ਮੂੰਹ ਤੇ, ਮੈਂ ਤਾਂ ਆਪਣੇ ਪੁੱਤ ਲਈ ਹੁਣ ਕੋਈ ਪਰੀ ਲੱਭਣੀ ਹੈ। ਕਿੱਥੇ ਇਹ ਤੇ ਕਿੱਥੇ ਮੇਰਾ ਪੁੱਤ।” ਸਿਮਰੌ ਨੇ ਇਹ ਸ਼ਬਦ ਕੋਰਟ ਚੋਂ ਬਾਹਰ ਆਉਂਦਿਆਂ ਕਹੇ। “ਹਾਏ ਨਜ਼ਰ ਨਾ ਲੱਗੇ ਇਹ

Continue reading

ਮਜ਼ਦੂਰ ਦਿਵਸ | majdoor diwas

ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਮਜਦੂਰਾਂ ਦੀ ਆਵਾਜ਼ ਬਣਿਆ ਇੱਕ ਬਹੁਤ ਹੀ ਮੋਟਾ ਜਿਹਾ ਕਵੀ ਸਭਾ ਨੂੰ ਸੰਬੋਧਨ ਕਰ ਰਿਹਾ ਸੀ। ਓਹ ਖ਼ੁਸ਼ ਸੀ ਕਿ ਓਹਨੂੰ ਮਜ਼ਦੂਰ ਦਿਵਸ ਤੇ ਇਕ ਮਸ਼ਹੂਰ ਸੋਸਾਇਟੀ ਨੇ ਐਵਾਰਡ ਦਿੱਤਾ ਹੈ। ਮਜਦੂਰਾਂ ਲਈ ਓਸ ਦੀ ਕਵਿਤਾ ਅਤੇ ਸ਼ਬਦਾਂ ਵਿੱਚ ਦਰਦ ਸਾਫ ਝਲਕ ਰਿਹਾ ਸੀ।

Continue reading

ਵੀਹ ਰੁਪਏ ਦਾ ਫੁੱਲ | veeh rupaye da phul

“ਜੀਤੀ ਪੁੱਤ ਅੱਜ ਬਹੁਤ ਕਾਹਲੀ ਕਰ ਰਹੀਂ ਏਂ ਕਾਲਜ ਜਾਣ ਦੀ——— ਮੈਂ ਤੈਨੂੰ ਕਿਹਾ ਸੀ ਕਿ ਅੱਜ ਰਹਿਣ ਦੇਈਂ——–ਐਵੇਂ ਕੋਈ ਭੂੰਡ ਆਸ਼ਿਕ ਤੇਰੇ ਨਾਲ ਕੋਈ ਛੇੜ- ਛਾੜ ਨਾ ਕਰ ਦੇਵੇ —————–ਮੈਂ ਸੁਣਿਆ ਕਾਲਜਾਂ ਵਿੱਚ ਇਸ ਦਿਨ ਬਹੁਤ ਗੰਦ ਪੈਦਾਂ”! “ਓਹ ਅੱਛਾ ਮੰਮੀ ਜੀ ਤੁਸੀਂ ਇਸ ਗੱਲੋਂ ਘਾਬਰ ਰਹੇ ਓ ਕਿ

Continue reading