ਚਮਕੀਲਾ ਦਰਬਾਰ ਸਾਹਿਬ ਜਾਂਦਾ ਤੇ ਓਥੇ ਜਾ ਕੇ ਮੱਥਾ ਟੇਕ ਕੇ ਬਾਬਾ ਮਾਨੋਚਾਹਲ ਕੋਲ ਪੇਸ਼ ਹੁੰਦਾ ਅਤੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦੈ। ਬਾਬਾ ਵੱਸਣ ਸਿੰਘ ਜਫਰਵਾਲ ਬਾਬਾ ਅਰੂੜ ਸਿੰਘ ਸਾਰੇ ਮੌਜੂਦ ਸਨ ਓਹਨਾਂ ਨੇ ਕਿਹਾ ਕੇ ਚਲੋਂ ਪਹਿਲਾਂ ਜੋ ਹੋਇਆ ਓਹਦੇ ਤੇ ਮਿੱਟੀ ਪਾਓ ਅੱਗੇ ਤੋਂ ਸਹੀ ਗੀਤ ਗਾਓ
Continue readingTag: ਸੁਖਵੀਰ ਖੈਹਿਰਾ
ਦੁਹਾਜੂ ਮੁੰਡਾ ਕਨੇਡਾ ਤੋਂ | duhaju munda canada to
ਪੱਕੀ ਉਮਰ ਦਾ ਦੁਹਾਜੂ ਮੁੰਡਾ ਕਨੇਡਾ ਤੋਂ ਪਿੰਡ ਪਹੁੰਚਿਆ ਹੀ ਸੀ ਕਿ ਕੁੜੀਆਂ ਵਾਲਿਆਂ ਦੇ ਟੈਲੀਫੋਨਾਂ ਦੀ ਭਰਮਾਰ ਲੱਗ ਗਈ ਸੀ। ਦੂਜੇ ਦਿਨ ਕਾਰਾਂ ਘਰ ਪੁੱਜਣੀਆਂ ਆਰੰਭ ਹੋ ਗਈਆਂ ਸਨ। ਹਰ ਆਉਣ ਵਾਲਾ ਆਪਣੀ ਕੁੜੀ ਨੂੰ ਕੈਨੇਡਾ ਭੇਜਣ ਲਈ ਉਤਾਵਲਾ ਸੀ। ਲੋਕਾਂ ਦੀ ਕਾਹਲ ਵੇਖ ਕੇ ਮੁੰਡੇ ਵਾਲੇ ਹੋਰ ਮਹਿੰਗੇ
Continue readingਭਾਈ ਕਪੂਰ ਸਿੰਘ ਸਿਰਦਾਰ IAS | bhai kapoor singh IAS
ਸਿਰਦਾਰ ਕਪੂਰ ਸਿੰਘ IAS (2 ਮਾਰਚ 1909 – 13 ਅਗਸਤ 1986), —-> ਦੀਦਾਰ ਸਿੰਘ ਦਾ ਪੁੱਤਰ, ਇੱਕ ਨਾਗਰਿਕ, ਸੰਸਦ ਮੈਂਬਰ ਅਤੇ ਬੁੱਧੀਜੀਵੀ ਸੀ, ਜੋ ਬਹੁਪੱਖੀ ਵਿੱਦਿਆ ਦਾ ਮਾਲਕ ਸੀ। ਸਿੱਖ ਧਰਮ ਸ਼ਾਸਤਰ ਤੋਂ ਇਲਾਵਾ, ਉਹ ਦਰਸ਼ਨ, ਇਤਿਹਾਸ ਅਤੇ ਸਾਹਿਤ ਵਿਚ ਬਹੁਤ ਜ਼ਿਆਦਾ ਸਿੱਖਿਆ ਸੀ। ਉਸਦਾ ਜਨਮ 2 ਮਾਰਚ 1909 ਨੂੰ
Continue readingਪਾਕ -ਪਿਆਰ | pak pyar
ਗੱਲ ਪਾਕਿਸਤਾਨ ਦੀ ਹੈ। ਇਕ ਜਵਾਨ ਮੁੰਡਾ ਵਾਰ ਵਾਰ ਇਕ ਗਲੀ ਚ ਗੇੜੇ ਮਾਰ ਰਿਹਾ ਸੀ ਤੇ ਇਕ ਘਰ ਵਲ ਝਾਤੀਆਂ ਮਾਰ ਰਿਹਾ ਸੀ। ਪੰਦਰਾਂ ਵੀਹ ਗੇੜੇ ਮਾਰਨ ਤੋਂ ਬਾਅਦ ਕੁੜੀ ਨੇ ਆਵਾਜ਼ ਦਿੱਤੀ ਮੱਖਣਾਂ ਕੀ ਗੱਲ ਏ ਵਾਰ ਵਾਰ ਗਲੀ ਚ ਗੇੜੇ ਕਾਸਤੋਂ ਮਾਰਦਾ ਏ ਤੇ ਸਾਡੇ ਅੰਦਰ ਵਲ
Continue readingਆਰਦਾਸ | ardaas
ਗੁਰਮੀਤ ਸਿੰਘ, ਮੇਰਾ ਬਾਬਾ ਮੰਜੇ ਤੇ ਪਿਆ ਨਹਿਰ ਦੇ ਪਾਣੀ ਦੀ ਵਾਰੀ ਵਾਰੇ ਸੋਚਾ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਗੁਰਮੀਤ ਸਿੰਘ ਡਰ ਹੀ ਗਿਆ
Continue reading