“ਚੱਲ ਦਿਲਾਂ ਉਥ੍ਹੇ ਚੱਲੀਏ ਜਿੱਥੇ ਆਵੇ ਤੈਨੂੰ ਚੈਨ ਹਾਸਾ ਸੁਣ ਰੂਹ ਠਰ ਜੇ , ਮਿਲੇ ਨੈਣ ਨਾਲ ਨੈਣ ” ਕਾਲੀ ਰਾਤ ਬੀਤ ਚੁੱਕੀ ਸੀ ਤੇ ਸੱਜਰੀ ਸੇਵਰ ਬੂਹੇ ਅੱਗੇ ਆ ਖਲੋਤੀ ਸੀ , ਪਿਹਲੀ ਸਵੇਰ ਦੀ ਪਿਹਲੀ ਰੋਸ਼ਨਾਈ ਚ ਬੰਸੀ ਨ੍ਹਾ ਕੇ ਗੁਰਦਵਾਰੇ ਵੱਲ ਤੁਰੀ ਜਾ ਰਹੀ ਸੀ , ਇੰਜ ਲੱਗਦਾ
Continue readingTag: ਸੰਜੀਵ ਸਹਿਬ
ਇਸ਼ਕ ਭਾਗ 2 | ishq part 2
ਜੱਗਰ ਅੱਜ ਬਹੁਤ ਖੁਸ਼ ਸੀ , ” ਓਏ ਸੰਤ੍ਯਾ , ਨਿਰੀ ਪਨੀਰ ਦੀ ਟਿੱਕੀ ਏ ਪਨੀਰ ਦੀ , ਸੌਂਹ ਵੱਡੇ ਮਰਾਜ ਦੀ , ਪਹਿਲੀ ਜਨਾਨੀ ਏ ਜੀਹਨੇ ਜੱਗਰ ਦੇ ਕਾਲਜੇ ਅੱਗ ਲਾ ਤੀ , ਹੁਣ ਜਦੋਂ ਤੱਕ ਉਹ ਨੀ ਮਿਲਦੀ , ਮੇਰੇ ਕਾਲਜੇ ਠੰਢ ਨਈ ਪੈਣੀ “, ਜੱਗਰ ਨੇ ਸੰਤੂ
Continue readingਇਸ਼ਕ ਭਾਗ 1 | ishq part 1
“ਤੇਰੀ ਓਏ ਭੈਣ ਨੂੰ , ਖੜ ਸਾਲਿਆ , ਫੜੀ ਓਏ ਇਹਨੂੰ , ਇਹਦੀ ਮਾਂ ਦੀ ਸਾਲ਼ੇ ਦੀ ਵੱਡੇ ਆਸ਼ਕ ਦੀ , ਘੇਰ ਮੂਹਰੇ ਜਾ ਕੇ ਭੈਣ ਦੇ ਖਸਮ ਨੂੰ “, ਨਾਜਰ ਡਾਂਗ ਚੁੱਕ ਕੇ ਮਿੰਦਰ ਨੂੰ ਕਹਿ ਰਿਹਾ ਸੀ ਤੇ ਸਹਿਣੇ ਰਮਣੀਕ ਭਜਿਆ ਜਾ ਰਿਹਾ ਸੀ ਇਹਨਾਂ ਤੋਂ ਬਚਦਾ ਹੋਇਆ।
Continue reading