ਸੰਨ 1995 ਦੇ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਦੀ ਗੱਲ ਏ ਜਦੋਂ ਅਸੀਂ ਸਾਡੇ ਸਰਕਾਰੀ ਮਿਡਲ ਸਕੂਲ ਈਨਾ ਬਾਜਵਾ ਤੋਂ ਅੱਠਵੀਂ ਦੇ ਸਲਾਨਾ ਬੋਰਡ ਇਮਤਿਹਾਨਾਂ ਲਈ ਫਰੀ ਹੋਣਾ ਸੀ। ਕਿਉਂਕਿ ਇਸ ਸਕੂਲ ਵਿੱਚ ਸਾਡੀ ਇਹ ਆਖਰੀ ਜਮਾਤ ਸੀ। ਇਸ ਲਈ ਵਿਦਾਇਗੀ ਪਾਰਟੀ ਤੇ ਗਰੁੱਪ ਫੋਟੋ ਬਾਰੇ ਜਮਾਤ ਇੰਚਾਰਜ ਮਾਸਟਰ ਕ੍ਰਿਸ਼ਨ
Continue readingTag: ਹਰਜੀਤ ਸਿੰਘ ਖੇੜੀ
50 ਸਮੋਸੇ | 50 samose
ਬੀਤੇ ਦੀਆਂ ਗੱਲਾਂ ਜਦੋਂ ਚੇਤੇ ਚ ਆ ਜਾਣ ਤਾਂ ਮੱਲੋ-ਮੱਲੀ ਸੋਚ ਉਧਰ ਨੂੰ ਹੋ ਤੁਰਦੀ ਹੈ। ਸਾਧਨ ਥੋੜੇ ਸਨ ਤੇ ਰਹਿਣ ਸਹਿਣ ਤੇ ਖਾਣ-ਪੀਣ ਵੀ ਉਹੋ ਜਿਹਾ ਹੀ ਹੁੰਦਾ ਸੀ। ਸਭ ਘਰਾਂ ਚ ਦਾਲ ਫੁਲਕਾ ਬਣਦਾ ਸੀ ਤੇ ਕਦੇ-ਕਦੇ ਕੋਈ-ਕੋਈ ਸਬਜ਼ੀ ਬਣਦੀ ਹੁੰਦੀ ਸੀ। ਤੇ ਅੱਜ ਵਾਂਗ ਆਹ ਲਾਜੀਜ ਪਦਾਰਥ
Continue readingਮਜ਼ਬੂਰੀ | majboori
ਇਹ ਗੱਲ ਕੋਈ ਸੰਨ 1915-20 ਦੇ ਸਮੇਂ ਦੀ ਹੋਣੀ ਏ ਜਿਹੜੀ ਮੈਨੂੰ ਤਾਇਆ ਜੀ ,ਸਰਦਾਰ ਗੁਰਬਚਨ ਸਿੰਘ ਹੁਣਾਂ ਨੇ ਸੁਣਾਈ ਸੀ। ਤਾਇਆ ਜੀ ਨੇ ਦੱਸਿਆ ਕਿ ਉਹਨਾਂ ਸਮਿਆਂ ਚ ਹੁਣ ਵਾਂਗ ਰੁਪਿਆ ਪੈਸਾ ਲੋਕਾਂ ਕੋਲ ਆਮ ਨਹੀਂ ਸੀ ਹੁੰਦਾ। ਮਸਾਂ ਰੁਪਈਆਂ ਧੇਲਾ ਲੋਕ ਸਾਂਭ-ਸਾਂਭ ਰੱਖਦੇ ਘਰਾਂ ਦੇ ਜ਼ਰੂਰੀ ਸਮਾਨ ਲਈ।
Continue readingਉਹ ਦਿਨ….….! | oh din
ਬਾਹਰ ਅੱਤ ਦੀ ਗਰਮੀ ਪੈ ਰਹੀ ਹੈ ਪਰ ਕਮਰੇ ਵਿੱਚ ਲੱਗਾ ਏ. ਸੀ. 24-25 ਡਿਗਰੀ ਤਾਪਮਾਨ ਤੇ ਚੱਲ ਰਿਹਾ ਹੈ ਤੇ ਵਧੀਆ ਠੰਡ ਮਹਿਸੂਸ ਹੋ ਰਹੀ ਹੈ। ਕਦੇ-ਕਦੇ ਸਰੀਰ ਨੂੰ ਜਿਆਦਾ ਠਾਰ ਜੀ ਚੜਦੀ ਏ ,ਤੇ ਪਤਲੀ ਜੀ ਚਾਦਰ ਨਾਲ ਸਰੀਰ ਨੂੰ ਢੱਕਣਾ ਵੀ ਪੈਂਦਾ, ਪਰ ਇਸ ਸਭ ਦੇ ਬਾਵਜੂਦ
Continue reading