ਭਾਪਾ ਜੀ ਦੀ ਅਜੀਬ ਆਦਤ ਹੋਇਆ ਕਰਦੀ..ਹਰ ਸੁਵੇਰ ਘਰੋਂ ਕਾਹਲੀ ਵਿਚ ਨਿੱਕਲਦੇ..ਕਦੇ ਪੈਨ ਭੁੱਲ ਜਾਂਦੇ ਕਦੇ ਐਨਕ ਅਤੇ ਕਦੇ ਦੁਕਾਨ ਦੀਆਂ ਚਾਬੀਆਂ..! ਮੈਂ ਮਗਰੋਂ ਅਵਾਜ ਮਾਰਨ ਲੱਗਦੀ ਤਾਂ ਬੀਜੀ ਡੱਕ ਦਿੰਦੀ..ਅਖ਼ੇ ਮਗਰੋਂ ਵਾਜ ਮਾਰਨੀ ਅਪਸ਼ਗੁਣ ਹੁੰਦਾ..ਨਾਲ ਹੀ ਚੁੱਲੇ ਤੇ ਚਾਹ ਦੇ ਦੋ ਕੱਪ ਵੀ ਰੱਖ ਦਿੰਦੀ..! ਦਸਾਂ ਪੰਦਰਾਂ ਮਿੰਟਾਂ ਮਗਰੋਂ
Continue readingTag: ਹਰਪ੍ਰੀਤ ਸਿੰਘ ਜਵੰਦਾ
ਸਪੀਡ | speed
ਪੁਰਾਣੀ ਗੱਲ ਏ..ਪਿਤਾ ਜੀ ਦੀ ਦੁਆਈਂ ਲੈਣ ਭੋਏਵਾਲ ਡਾਕਟਰ ਕਸ਼ਮੀਰ ਸਿੰਘ ਕੋਲ ਜਾਣਾ ਪੈਂਦਾ ਸੀ..ਇਲਾਕੇ ਦੇ ਮਿੱਤਰ ਪਿਆਰੇ ਜਾਣਦੇ ਹੋਣੇ..ਉਧੋਕੇ ਅਤੇ ਰਾਮਦਵਾਲੀ ਪਿੰਡਾਂ ਦੇ ਵਿਚਕਾਰ ਝਾਮਕੇ ਵੱਲ ਨੂੰ ਇੱਕ ਸੇਮ ਨਾਲਾ ਪੈਂਦਾ ਸੀ..ਸਿੱਧੀ ਤੁਰੀ ਜਾ ਜਾਂਦੀ ਸੜਕ ਤੇ ਅਚਾਨਕ ਇੱਕ ਤਿੱਖਾ ਮੋੜ..ਫੇਰ ਓਸੇ ਸੇਮ ਨਾਲੇ ਤੇ ਬਿਨਾ ਕਿਨਾਰੀ ਵਾਲਾ ਬਣਿਆ
Continue readingਘੁੰਗਰਾਲੀ ਦਾਹੜੀ | ghungrali daahri
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ
Continue readingਸੇਵਾ ਪ੍ਰਵਾਨ ਕਰੀਂ | sewa parvan kari
ਕਹਾਣੀ ਓਹੀ ਚਾਰ ਦਹਾਕੇ ਪੂਰਾਣੀ..ਸਿਰਫ ਪਾਤਰਾਂ ਦੇ ਨਾਮ ਵੱਖੋ ਵੱਖ..ਤਰਨਤਾਰਨ ਦਾ ਗੁਲਸ਼ਨ ਕੁਮਾਰ..ਸਬਜੀ ਦੀ ਰੇਹੜੀ ਕੋਲ ਕੋਈ ਕਿਸੇ ਧੀ ਨਾਲ ਛੇੜਖਾਨੀ ਕਰ ਰਿਹਾ ਸੀ..ਇਸਨੇ ਇੰਝ ਕਰਨੋ ਵਰਜਿਆ..ਵਕੀਲ ਦਾ ਮੁੰਡਾ ਨਿੱਕਲਿਆ..ਵਕੀਲ ਸਾਬ ਨੇ ਇੱਕ ਹਮਜਮਾਤੀ ਡੀ.ਐੱਸ.ਪੀ ਰਾਹੀਂ ਗੁਲਸ਼ਨ ਚੁਕਵਾ ਦਿੱਤਾ..! ਮਗਰੋਂ ਤਸ਼ੱਦਤ..ਤਸੀਹੇ..ਧਮਕੀਆਂ..ਘਰਦਿਆਂ ਨੇ ਖਾਕੀ ਤੀਕਰ ਪਹੁੰਚ ਕੀਤੀ..ਅੱਗਿਓਂ ਓਹਨਾ ਹਜਾਰਾਂ ਮੰਗ ਲਏ..ਹਮਾਤੜ
Continue readingਵਹੀ ਖਾਤੇ | vahi khate
ਬਾਪੂ ਹੁਰਾਂ ਨੂੰ ਦਮਾਂ ਸੀ..ਦੌਰਾ ਪੈਂਦਾ ਤਾਂ ਉੱਠਿਆ ਨਾ ਜਾਂਦਾ..ਸਾਹ ਵੀ ਕਾਹਲੀ ਕਾਹਲੀ ਚੱਲੀ ਜਾਂਦੇ..ਗੱਲ ਵੀ ਨਾ ਕਰ ਹੁੰਦੀ..! ਕੇਰਾਂ ਸ਼ਹਿਰੋਂ ਸੌਦਾ ਲਿਆਉਣਾ ਸੀ..ਅੱਗੇ ਤਾਂ ਬੋਝੇ ਵਿਚੋਂ ਪੈਸੇ ਆਪ ਖੁਦ ਦਿੰਦੇ..ਪਰ ਉਸ ਦਿਨ ਹਿੰਮਤ ਨਾ ਪਈ..ਇਸ਼ਾਰਾ ਕੀਤਾ ਕੇ ਆਪ ਕੱਢ ਲੈ..ਮੈਂ ਪਹਿਲੋਂ ਬਟੂਏ ਵਿਚੋਂ ਪੰਜਾਹ ਕੱਢੇ..ਸਬੱਬੀਂ ਕੁੜਤੇ ਦਾ ਉੱਪਰਲਾ ਬੋਝਾ
Continue readingਫਿੱਟਨੈੱਸ | fitness
ਦਾਹੜਾ ਚਿੱਟਾ..ਉਮਰ ਪੈਂਠ ਸਾਲ..ਪਹਿਲੋਂ ਟਰੈੱਡ ਮਿੱਲ ਫੇਰ ਡੰਬਲ ਲਾਉਣ ਲੱਗ ਜਾਇਆ ਕਰਦੇ..ਘੰਟਿਆਂ ਬੱਧੀ ਧੁੰਨ ਵਿਚ ਮਸਤ..ਇੰਝ ਲੱਗਦਾ ਅੱਖੀਆਂ ਮੀਟ ਜਾਪੁ ਕਰ ਰਹੇ ਹੋਣ..! ਇੱਕ ਦਿਨ ਕੋਲ ਜਾ ਬੈਠਾ..ਏਧਰ ਓਧਰ ਦੀਆਂ ਗੱਲਾਂ ਮਗਰੋਂ ਪੁੱਛ ਲਿਆ..ਅੰਕਲ ਡੌਲਿਆਂ ਤੇ ਵਾਹਵਾ ਜ਼ੋਰ ਲਾਉਂਦੇ ਓ? ਆਖਣ ਲੱਗੇ..ਪੁੱਤਰਾ ਬਾਬੇ ਦੀਪ ਸਿੰਘ ਨੇ ਪਤਾ ਨੀ ਕਦੋਂ ਹਾਕ
Continue readingਚਾਰ ਜੂਨ ਆ ਲੈਣ ਦਿਓ | chaar june aa len deo
ਕੋਇਟੇ ਕੈਂਟ ਇਲਾਕੇ ਵਿਚ ਇੱਕ ਚਾਹ ਦੀ ਦੁਕਾਨ ਹੋਇਆ ਕਰਦੀ ਸੀ..ਦੂਰੋਂ-ਦੂਰੋਂ ਲੋਕ ਚਾਹ ਪੀਣ ਆਇਆ ਕਰਦੇ..ਉਹ ਪਠਾਣ ਖਾਲਿਸ ਮੱਝ ਦਾ ਦੁੱਧ ਹੀ ਵਰਤਿਆ ਕਰਦਾ.. ਮੈਂ ਓਹਨੀਂ ਦਿਨੀ ਕੋਇਟੇ ਹੀ ਕਸਟਮ ਅਫਸਰ ਲੱਗਿਆ ਹੁੰਦਾ ਸਾਂ..ਅਸੀਂ ਸਾਰੇ ਅਫਸਰ ਇਕੱਠੇ ਹੋ ਕੇ ਅਕਸਰ ਹੀ ਓਥੇ ਚਾਹ ਪੀਣ ਜਾਂਦੇ..! ਇੱਕ ਦਿਨ ਪਾਕਿਸਤਾਨ ਵਿਚ ਰਾਜ
Continue readingਸੰਤਾਂ ਦੇ ਤੀਰ | santa de teer
ਕੱਲੇ ਰਹਿਣਾ..ਘੱਟ ਬੋਲਣਾ..ਖਾਣ ਪੀਣ ਵੀ ਲੋੜ ਮੁਤਾਬਿਕ..ਹਰ ਵੇਲੇ ਬੱਸ ਆਪਣੇ ਆਪ ਵਿਚ ਹੀ ਮਸਤ..ਕਦੇ ਘੰਟਿਆਂ ਬੱਧੀ ਗੋਦਾਵਰੀ ਕੰਢੇ ਬਲਦੇ ਹੋਏ ਸਰੀਰਾਂ ਵੱਲ ਹੀ ਵੇਖੀ ਜਾਣਾ..ਕਦੇ ਮੌਜ ਵਿੱਚ ਆਇਆ ਬਾਬੇ ਨਿਧਾਨ ਸਿੰਘ ਦੇ ਲੰਗਰਾਂ ਵੱਲ ਚਲੇ ਜਾਣਾ..ਲੋਹ ਤੇ ਪੱਕਦੀਆਂ ਹੀ ਥੁਲੀ ਜਾਣੀਆਂ..ਪੇੜੇ ਕਰਦੀਆਂ ਮਾਈਆਂ ਭੈਣਾਂ ਠਿੱਠ ਕਰਨੇ..ਵੇ ਸ਼ਿੰਦਿਆ ਮਝੈਲ ਤੇ ਬੋਲਣੋਂ
Continue readingਕਲੰਕ | kalank
ਲਹਿੰਦਾ ਪੰਜਾਬ..ਗੁਜਰਾਂਵਾਲਾ ਜਿਲੇ ਦਾ ਪਿੰਡ ਮਹਾਰ..ਨੱਬਿਆਂ ਵਰ੍ਹਿਆਂ ਦਾ ਅੱਲਾ ਦਿੱਤਾ..ਵੰਡ ਵੇਲੇ ਤੋਂ ਪਹਿਲਾਂ ਦੀਆਂ ਗੱਲਾਂ ਦੱਸੀ ਜਾਵੇ..ਸਿੱਖ ਬਰਾਦਰੀ ਦੇ ਬਹੁਤੇ ਘਰ..ਵਿਆਹਾਂ ਵਿਚ ਬਰਾਤ ਕਿੰਨੀਆਂ ਰਾਤਾਂ ਰਿਹਾ ਕਰਦੀ..ਮਿਠਿਆਈਆਂ ਅਤੇ ਹੋਰ ਵੰਨਗੀਆਂ ਬਣਦੀਆਂ..ਡੋਲੀ ਕਹਾਰ ਚੁੱਕਦੇ..ਮੁਕਲਾਵਾ ਘੋੜੀ ਤੇ ਆਉਂਦਾ..ਸਿੱਖਾਂ ਦਾ ਵਿਹਾਰ ਬੜਾ ਚੰਗਾ ਸੀ..! ਧਾਕੜ ਇਨਸਾਨ ਗੁਲਾਬ ਸਿੰਘ..ਉਸਦੇ ਸੱਤ ਪੁੱਤਰ..ਸਾਰੇ ਬੜੇ ਜੁਝਾਰੂ..ਪਿੰਡ ਵਿਚ
Continue readingਤਕਨੀਕ | takneek
ਛੁੱਟੀ ਵਾਲੇ ਦਿਨ ਕਮਰੇ ਚੋਂ ਬਾਹਰ ਹੀ ਨਾ ਨਿੱਕਲਦਾ..ਸਿਵਾਏ ਖਾਣ ਪੀਣ ਵੇਲੇ ਦੇ..ਓਦੋਂ ਵੀ ਬਿਨਾ ਗੱਲ ਕੀਤਿਆਂ..ਬੱਸ ਮਾੜਾ ਮੋਟਾ ਹਾਂ ਹੰਘੂਰਾ ਜਿਹਾ ਭਰ ਅੰਦਰ ਜਾ ਵੜਦਾ..ਕੋਈ ਗੱਲ ਪੁੱਛਦੀ ਤਾਂ ਬਿਨਾ ਸੋਚੇ ਸਮਝੇ ਸਿਰ ਜਿਹਾ ਮਾਰ ਕਾਹਲੀ ਨਾਲ ਅੰਦਰ ਤੇ ਫੇਰ ਬੂਹਾ ਬੰਦ..! ਅਕਸਰ ਬਿੜਕ ਲੈਂਦੀ ਰਹਿੰਦੀ..ਮੰਜੇ ਤੇ ਸੁੱਤਾ ਪਿਆ ਹੁੰਦਾ..ਸੁੱਤਾ
Continue reading