ਵੋਟ ਦੀ ਕੀਮਤ ਤੇ ਹੱਕ | vote di keemat te haq

ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਦਿੱਤਾ ਹੋਇਆ ਹੈ । ਗਣਰਾਜ ਦੀ ਨੀਂਹ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ । ਇਸ ਪ੍ਰਣਾਲੀ ਉੱਤੇ ਅਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਪ੍ਰਤੀਨਿਧ ਚੁਣਨ ਦਾ ਅਧਿਕਾਰ ਸਾਡੀ ਵੋਟ ਦੁਆਰਾ ਦਿੱਤਾ ਗਿਆ ਹੈ । ਆਪ ਸਭ ਨੂੰ ਪਤਾ

Continue reading


ਤੇਰੀ ਨੌਕਰੀ ਪੱਕੀ | teri naukari pakki

” ਅੱਜ ਮੈ ਨੌਕਰੀ ਲਈ ਫਾਰਮ ਅਪਲਾਈ ਕਰਨ ਜਾਣਾ ?” ਮੈ ਕਿਹਾ ਸੁਣਦੇ ਹੋ ਜੀ । ਐਨੀ ਗੱਲ ਕਹਿਕੇ ਕਮਲੀ ਨਹਾਉਣ ਲਈ ਚਲੀ ਗਈ । ਨਹਾ ਕੇ ਜਦੋਂ ਬਾਹਰ ਆਈ ਉਸਦੇ ਪਤੀ ਜੈਲੇ ਕੋਲ ਆਰਕਿਸਟਾਂ ਵਾਲਿਆ ਦਾ ਠੇਕੇਦਾਰ ਖੜਾ ਸੀ । ਮੈ ਕਿਹਾ ਜੀ ਇਹ ਇੱਥੇ ਕੀ ਕਰਨ ਆਇਆ ਸੀ

Continue reading

ਮਿੰਨੀ ਕਹਾਣੀ – ਬੌਝ | bojh

ਸਟੇਸ਼ਨ ਤੇ ਝੁੱਗੀ ਬਣਾ ਕੇ ਭਿਖਾਰੀ ਭਿਖਾਰਨ ਰਹਿ ਰਹੇ ਸੀ । ਉਹ ਹਰ ਰੋਜ਼ ਦੀ ਭੀਖ ਮੰਗਣ ਲਈ ਗਏ , ਜਦੋਂ ਉਹ ਇੱਕ ਕੂੜੇ ਦੇ ਢੇਰ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਜਦ ਉਹਨਾਂ ਨੇ ਕੂੜੇ ਦੇ ਢੇਰ ਕੋਲ ਜਾ

Continue reading

ਮਿੰਨੀ ਕਹਾਣੀ – ਕੰਜਕਾਂ ਬਨਾਮ ਪੱਥਰ | kanjka bnaam pathar

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , ” ਕਿਤੇ ਜਾਣਾ ?” ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ – ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ

Continue reading


ਮਿੰਨੀ ਕਹਾਣੀ – ਨਵੀਂ ਜ਼ਿੰਦਗੀ ਦੀ ਤਲਾਸ਼ | navi zindagi di talaash

ਕਰਮਿਆ ਅੱਜ ਤਾਂ ਗਰਮੀ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ, ਐਨੀ ਗਰਮੀ ਤਾਂ ਮੈ ਆਪਣੀ ਸੋਝੀ ਵਿੱਚ ਪਹਿਲੀ ਵਾਰ ਦੇਖੀ ਹੈ । ਜੈਲੇ ਨੇ ਖੇਤ ਵਿੱਚ ਕਰਦਿਆਂ, ਆਪਣੇ ਕੋਲ ਖੜੇ ਨੂੰ ਕਿਹਾ । ਬੰਦਾ ਖਤਮ ਹੋ ਜਾਂਦਾ, ਪਰ ਗਰੀਬ ਦੀ ਨਵੀ ਜਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ । ਭਾਦੋਂ

Continue reading

ਮਿੰਨੀ ਕਹਾਣੀ – ਭੁੱਖ ਬਾਰੇ ਗਿਆਨ | bhukh bare gyaan

ਮੇਰੇ ਪਿੰਡ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਭਗਤ ਰਵੀਦਾਸ ਜੀ ਦਾ ਸਲਾਨਾ ਪ੍ਰੋਗਰਾਮ ਚੱਲ ਰਿਹਾ ਸੀ । ਧਰਮਸ਼ਾਲਾ ਦੇ ਨਾਲ ਲੱਗੇ ਪੰਡਾਲ ਵਿੱਚ ਲੋਕ ਬਹੁਤ ਹੀ ਵੱਡੀ ਗਿਣਤੀ ‘ਚ ਪਹੁੰਚ ਚੁੱਕੇ ਸੀ । ਛੋਟੇ-ਛੋਟੇ ਬੱਚਿਆਂ ਦੇ ਚਹਿਰਆਂ ‘ਤੇ ਖੁਸ਼ੀ ਝਲਕ ਰਹੀ ਸੀ । ਉਹ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ

Continue reading

ਮਿੰਨੀ ਕਹਾਣੀ – ਦਰਵਾਜ਼ੇ ਬੰਦ | darwaze band

ਮੇਰੇ ਪਿੰਡ ਬੌਂਦਲੀ ਵਿਖੇ ਦੋ ਭਰਾ ਆਪਣੇ ਮਾਤਾਪਿਤਾ ਦੇ ਸੁਵਾਰਗ ਸੁਧਾਰਨ ਤੋਂ ਬਾਅਦ ਵੀ ਬਹੁਤ ਪਿਆਰ ਸਤਿਕਾਰ ਨਾਲ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ ! ਜਿਸ ਵਿੱਚ ਬਲਦੇਵ ਸਿੰਘ ਵੱਡਾ ਅਤੇ ਜਰਨੈਲ ਸਿੰਘ ਛੋਟਾ ਸੀ ਦੋਹਨੇ ਖੇਤੀਬਾਡ਼ੀ ਦਾ ਹੀ ਕੰਮ ਕਰਦੇ ਸਨ ! ਇੱਕ ਦਿਨ ਦੋਵਾਂ ਭਰਾਵਾਂ ਦਾ ਕਿਸੇ

Continue reading


ਮਿੰਨਿ ਕਹਾਣੀ – ਸੁੱਖ ਦਾ ਸਾਹ | sukh da saah

ਸੀਮਾ ਹਰ ਰੋਜ਼ ਦੀ ਤਰ੍ਹਾਂ ਇਕੱਲੀ ਹੀ ਸੜਕ ਉੱਪਰ ਆਪਣੀ ਬਿਊਟੀ ਪਾਰਲਰ ਦੀ ਦੁਕਾਨ ਵੱਲ ਜਾ ਰਹੀ ਸੀ । ਗਰਮੀ ਦਾ ਮਹੀਨਾ , ਸਿਰ ‘ਤੇ ਕੜਕਦੀ ਧੁੱਪ ਪੈ ਰਹੀ ਸੀ । ਇਸ ਤਰ੍ਹਾਂ ਲੱਗ ਰਿਹਾ ਸੀ , ਜਿਵੇਂ ਆਪਣੀ ਦੁਕਾਨ ਖੋਲ੍ਹਣ ਦੇ ਟਾਈਮ ਤੋਂ ਲੇਟ ਹੋ ਚੁੱਕੀ ਹੋਵੇ , ਬਹੁਤ

Continue reading

ਮਿੰਨੀ ਕਹਾਣੀ – ਕਨੇਡਾ ਵਾਲੀ ਨੂੰਹ | canada wali nuh

ਬੀਮਾਰ ਰਹਿੰਦੀ ਕਰਤਾਰੋ ਨੇ ਸੋਚਿਆ , ਕਿਉਂ ਨਾਂ ਮੈਂ ਆਪਣੇ ਬੈਠੀ – ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ । ਅੱਜ ਲਾਲੀ ਦਾ ਵਿਆਹ ਸੀ , ਸਾਰੇ ਰਿਸ਼ਤੇਦਾਰ ਮਿੱਤਰ ਮੇਲੀ ਪਹੁੰਚ ਚੁੱਕੇ ਸੀ । ਹੁਣ ਸਾਰੇ ਕਨੇਡਾ ਵਾਲੀ ਵੱਡੀ ਨੂੰਹ ਦੀ ਉਡੀਕ ਕਰ ਰਹੇ ਸੀ । ਜਦੋਂ ਕਨੇਡਾ ਵਾਲੀ ਨੂੰਹ

Continue reading

ਮਿੰਨੀ ਕਹਾਣੀ – ਮਤਰੇਈ ਮਾਂ | matrai maa

ਸਾਉਂਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪੀੑਵਾਰ ਨਾਲ ਆਪਣੇ ਖੇਤਾਂ ਵਿੱਚ ਸਾਉਂਣ ਦੀਆਂ ਕਾਲੀਆਂ ਘਟਾ ਦਾ ਅਨੰਦ ਮਾਣ ਰਿਹਾ ਸੀ । ਉਸਦੀ ਪਤਨੀ ਜੀਤੋ ਕਹਿਣ ਲੱਗੀ ਮੈਂ ਖਿਆ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਜ਼ਰੂਰ ਆਖੋ ਜੀਤੋ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ

Continue reading