ਛੜਿਆਂ ਦਾ ਰਾਹ ਤੇ ਸ਼ਰਾਬੀ | shadeyan da raah te shraabi

ਇੱਕ ਵਾਰ ਦੀ ਗੱਲ ਹੈ ਇੱਕ ਸ਼ਰਾਬੀ ਆਪਣੀ ਪਤਨੀ ਨੂੰ ਰੋਜ਼ਾਨਾ ਕੁੱਟਦਾ ਸੀ। ਉਹ ਘਰ ਆ ਕੇ ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭਦਾ ਕਲੇਸ਼ ਪਾਓਣ ਦਾ। ਇੱਕ ਦਿਨ ਉਹ ਔਰਤ ਆਪਣੇ ਗੁਆਂਢ ਦੀ ਕਿਸੇ ਸਿਆਣੀ ਉਮਰ ਦੀ ਔਰਤ ਕੋਲ ਗਈ ਤੇ ਉਸ ਨੂੰ ਆਪਣੀ ਹੱਡਬੀਤੀ ਸੁਣਾਈ। ਉਸ ਨੇ ਕਿਹਾ ਕਿ

Continue reading


ਬਚਪਨ ਕਿਵੇਂ ਬੀਤਿਆ | bachpan kive beetya

ਵੈਸੇ ਤਾਂ ਇਹ ਸਾਡੇ ਪਿੰਡਾਂ ਵਾਲੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਹਰ ਇਕ ਦੀ ਇੱਕੋ ਕਹਾਣੀ ਹੋਵੇਗੀ।ਹਰ ਇਕ ਦੀ ਕੋਈ ਨਾ ਕੋਈ ਵਿਖਿਆ ਜ਼ਰੂਰ ਹੋਵੇਗੀ। ਗੱਲ ਪੈਸਿਆਂ ਦੀ ਆ ਜਦੋਂ ਸਾਡਾ ਬਚਪਨ ਬੀਤਿਆ ਹੈ ਉਸ ਸਮੇਂ ਸਾਡਾ ਮਾਵਾਂ ਨਾਲ ਬਹੁਤ ਕੁੱਤ ਕਲੇਸ਼ ਰਹਿੰਦਾ ਸੀ। ਸਾਨੂੰ ਤਾਂ ਉਸ ਸਮੇਂ ਇੰਜ ਲੱਗਦਾ

Continue reading

ਚਿੜੀ ਤੇ ਉਸ ਦਾ ਆਲ੍ਹਣਾ | chiri te usda aalna

ਸਾਡੇ ਘਰ ਦੇ ਪਿਛਲੇ ਪਾਸੇ ਇੱਕ ਕਿੰਨੂਆਂ ਦਾ ਬੂਟਾ ਸੀ ਮਸਾਂ ਤਿੰਨ ਕੁ ਫੁੱਟ ਦਾ ਉਸ ਉੱਤੇ ਇੱਕ ਨਿੱਕੀ ਜਿਹੀ ਚਿੜੀ ਨੇ ਆਲਣਾ ਪਾਇਆ ਹੋਇਆ ਸੀ। ਆਲਣਾ ਬਿਲਕੁਲ ਕੌਲੀ ਵਰਗਾ ਛੋਟਾ ਜਿਹਾ ਤੇ ਵਿਚ ਨਿੱਕੇ ਨਿੱਕੇ ਆਂਡੇ ਕੰਚ ਦੀਆਂ ਗੋਲੀਆਂ ਜਿੱਡੇ ਮੈਂ ਜਦੋਂ ਵੀ ਸਬਜ਼ੀ ਲੈਣ ਲਈ ਮਗਰ ਸਬਜ਼ੀ ਵਿਚ

Continue reading

ਥਰਮਾਮੀਟਰ | thermometer

ਕਰੋਨਾ ਦੇ ਟਾਇਮ ਚ ਮੇਰੇ ਪਤੀ ਨੇ ਘਰ ਵਿੱਚ ਕੁਝ ਦਵਾਈਆਂ ਤੇ ਥਰਮਾਮੀਟਰ ਤੇ ਹੋਰ ਰਾਸ਼ਨ ਪਾਣੀ ਸਭ ਕੁਝ ਲਿਆ ਕੇ ਰੱਖ ਦਿੱਤਾ ਤਾਂ ਕਿ ਸਾਨੂੰ ਘਰ ਤੋਂ ਬਾਹਰ ਨਾ ਜਾਣਾ ਪਵੇ। ਘਰ ਵਿੱਚ ਹੀ ਜੇਕਰ ਕਿਸੇ ਨੂੰ ਬੁਖਾਰ ਵਗੈਰਾ ਹੋ ਜਾਂਦਾ ਤਾਂ ਮੇਰੇ ਪਤੀ ਜਾਂ ਫਿਰ ਮੇਰਾ ਬੱਚਾ ਬੁਖਾਰ

Continue reading


ਭਰੋਸਾ | bharosa

ਇਹ ਕਹਾਣੀ ਬਿਲਕੁਲ ਸੱਚ ਦੇ ਆਧਾਰ ਤੇ ਹੈ ਕੋਈ ਮਨਘੜ੍ਹਤ ਨਹੀਂ ਹੈ ਜੀ ਕੋਈ ਮਿਲਾਵਟ ਨਹੀਂ ਹੈ ਮੇਰਾ ਮਤਲਬ ਕੋਈ ਗੱਲ ਨਾਲ ਨਹੀਂ ਜੋੜੀ ਗਈ ਹੈ ਜੀ। ਇਹ ਗੱਲ ਕੱਲ੍ਹ ਦੀ ਤੇ ਅੱਜ ਸਵੇਰ ਦੀ ਹੀ ਹੈ। ਮੈਂ ਆਮ ਤੌਰ ਤੇ ਪਿੰਡ ਦੀ ਹੀ ਗੱਲ ਕਰਦੀ ਰਹਿੰਦੀ ਹਾਂ ਕਿਉਂਕਿ ਮੈਂ

Continue reading

ਮਰਦਮਸ਼ੁਮਾਰੀ ਕਿਸ ਦੀ ਕਰਾਂ | mardamshumari kis di kra

ਮੈਂ ਕਾਫੀ ਟਾਇਮ ਤੋਂ ਇੱਕ ਪਿੰਡ ਵਿੱਚ ਅਧਿਆਪਕ ਲੱਗਾ ਹੋਇਆ ਹਾਂ। ਮੈਨੂੰ ਲੱਗਦਾ ਦੋ ਪੀੜ੍ਹੀਆਂ ਮੇਰੇ ਕੋਲ ਪੜ ਗਈਆਂ ਇਸ ਪਿੰਡ ਦੀਆਂ। ਕੋਈ ਨੌਕਰੀ ਲੱਗ ਗਿਆ ਤੇ ਜਾ ਕੇ ਸ਼ਹਿਰ ਰਹਿਣ ਲੱਗ ਪਿਆ ਤੇ ਕੋਈ ਵੀਜ਼ਾ ਲਗਵਾ ਕੇ ਵਿਦੇਸ਼ ਚਲਾ ਗਿਆ ਤੇ ਕੋਈ ਖੇਤੀ ਸੰਭਾਲ ਰਿਹਾ। ਖੇਤੀ ਤਾਂ ਬੱਸ ਉਹੀ

Continue reading

ਹੱਲਾ ਗੁੱਲਾ | halla gulla

ਗੱਲ 1947 ਦੀ ਹੈ ਉਦੋਂ ਪੂਰੇ ਭਾਰਤ ਪਾਕਿਸਤਾਨ ਨਾਲ ਬਹੁਤ ਕੁਝ ਵਾਪਰਿਆ ਕਈਆਂ ਦੇ ਤਾਂ ਘਰ ਬਿਲਕੁਲ ਹੀ ਉੱਜੜ ਗਏ ਸੀ ਤੇ ਕਈ ਵਿਚਾਰੇ ਘਰੋਂ ਬੇਘਰ ਹੋਣ ਲਈ ਮਜਬੂਰ ਹੋ ਗਏ ਸਨ। ਪਤਾ ਨੀ ਇਹ ਸਰਕਾਰ ਦੀ ਕੀ ਚਾਲ ਸੀ ਜੋ ਅੱਜ ਤੱਕ ਕਿਸੇ ਦੇ ਵੀ ਸਮਝ ਚ ਨਹੀਂ ਆਈ।ਮੇਰੇ

Continue reading


ਛੱਨੋਂ ਦੇ ਪਰਾਂਠੇ | channo de paranthe

ਅੱਜ ਤਾਂ ਬੌਸ ਨੇ ਕੰਮ ਹੀ ਬਹੁਤ ਜ਼ਿਆਦਾ ਦੇ ਦਿੱਤਾ ਸੀ ਰਾਤ ਦੇ ਗਿਆਰਾਂ ਬਾਰ੍ਹਾਂ ਵਜੇ ਤੱਕ ਜਾਗਦੀ ਰਹੀ ਤਾਂ ਜਾ ਕੇ ਪੰਜ ਚਿੱਤਰ ਤਿਆਰ ਕੀਤੇ। ਸਾਡੇ ਬੌਸ ਦਾ ਗੋਲਡ ਜਿਊਲਰੀ ਦਾ ਕੰਮ ਆ ਤੇ ਕੱਲ੍ਹ ਇੱਕ ਜਨਾਬ ਸਾਹਬ ਆਏ ਬੜੀ ਜਲਦੀ ਚ ਕਹਿਣ ਲੱਗੇ ਕਿ ਉਹਨਾਂ ਨੂੰ ਆਪਣੀ ਪਤਨੀ

Continue reading

ਮੂਰਤੀ ਤੋਂ ਅਸ਼ਵਿਨੀ ਅਤੇ ਅਸ਼ਵਿਨੀ ਤੋਂ ਮੂਰਤੀ ਦਾ ਸਫਰ | murti to ashvini ate ashvini

ਸੰਨ 1987 ਵਿੱਚ ਜਗਿੰਦਰ ਸਿੰਘ ਦੇ ਘਰ ਇੱਕ ਪੋਤਰੀ ਨੇ ਜਨਮ ਲਿਆ। ਬਹੁਤ ਹੀ ਸੋਹਣੀ ਕੁੜੀ ਪਰੀਆਂ ਵਰਗੀ। ਕੋਈ ਕਹੇ ਪਰੀਆਂ ਵਰਗੀ ਹੈ ਤੇਰੀ ਪੋਤਰੀ ਤੇ ਕੋਈ ਕਹੇ ਮੂਰਤੀਆਂ ਵਰਗੀ ਜੋ ਵੀ ਉਸ ਬੱਚੀ ਨੂੰ ਵੇਖੇ ਝੱਟ ਗੋਦੀ ਚੁੱਕ ਲਵੇ। ਲਖਵੀਰ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਸਨ ਐਨੇ

Continue reading

ਧਰੇਕ ਦਾ ਬੂਟਾ | dhrek da boota

ਮੈਂ ਜਦ ਨਵੀਂ – ਨਵੀਂ ਵਿਆਹੀ ਸਹੁਰੇ ਘਰ ਆਈ ਸੀ ਤਾਂ ਉਦੋਂ ਆਹ ਇਨਵੈਟਰ ਵਗੈਰਾ ਨਹੀਂ ਸੀ ਹੁੰਦੇ ਲਾਇਟ ਵਧੇਰੇ ਜਾਇਆ ਕਰਦੀ ਸੀ ਤਾਂ ਸਾਡੇ ਵਿਹੜੇ ਵਿਚ ਧਰੇਕ ਲੱਗੀ ਹੁੰਦੀ ਬਹੁਤ ਹੀ ਸੋਹਣੀ ਛਾਂ ਹੁੰਦੀ ਸੰਘਣੀ ਦਰਵਾਜ਼ੇ ਵਰਗੀ। ਜਦੋਂ ਲਾਇਟ ਚਲੀ ਜਾਂਦੀ ਸਾਰੇ ਆ -ਆ ਕੇ ਉਸ ਦੇ ਥੱਲੇ ਬੇਬੇ

Continue reading