ਚੰਦੂਏ | chanduye

ਜਦੋਂ ਛੋਟੇ ਹੁੰਦੇ ਸੀ ਉਦੋਂ ਕਿੰਨਾ ਚਾਅ ਹੁੰਦਾ ਸੀ ਚੰਦੂਏ ਖਾਣ ਦਾ। ਉਦੋਂ ਨਾਂ ਤਾਂ ਆਹ ਕੁਰਕੁਰੇ ਚਿਪਸ ਹੁੰਦੇ ਸੀ ਬਿਮਾਰੀਆਂ ਦਾ ਘਰ ਬੱਸ ਜੋ ਮਾਂ ਘਰ ਵਿੱਚ ਹੀ ਕੋਈ ਖਾਣ ਨੂੰ ਚੀਜ਼ ਬਣਾ ਕੇ ਦਿੰਦੀ ਉਹ ਸਾਡੇ ਲਈ ਕਿਸੇ ਮਹਿੰਗੀ ਮਠਿਆਈ ਤੋਂ ਘੱਟ ਨਹੀਂ ਸੀ ਹੁੰਦੀ। ਸਾਵਣ ਦਾ ਮਹੀਨਾ

Continue reading


ਪਿੰਡ ਦੀ ਮੌਜ਼ | pind di mauj

ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਪਿੰਡ ਦੀ ਵਸਨੀਕ ਹਾਂ। ਗੱਲ ਪਿੰਡ ਦੀ ਮੌਜ਼ ਦੀ ਹੈ ਤਾਂ ਮੈਂ ਇਹ ਦੱਸਦੀ ਹਾਂ ਕਿ ਮੈਂ ਕਿਸ ਮੌਜ਼ ਦੀ ਗੱਲ ਕਰ ਰਹੀ ਹਾਂ। ਮੇਰਾ ਘਰ ਖੇਤਾਂ ਵਿੱਚ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਸ਼ਾਮ ਸਵੇਰੇ ਦੀ ਸਬਜ਼ੀ ਦੀ ਕੋਈ ਫ਼ਿਕਰ

Continue reading

ਉੱਡਣਦੇ ਬਰੋਲੇ ਵਾਂਗੂੰ | udande

ਮੈਂ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਜਮਾਤ ਵਿੱਚ ਹੋ ਗਈ ਸੀ ਤੇ ਮੇਰੀ ਵੱਡੀ ਭੈਣ ਉਦੋਂ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ਮੇਰਾ ਭਰਾ ਉਦੋਂ ਦਸਵੀਂ ਪਾਸ ਕਰਕੇ ਸਕੂਲ ਵਿੱਚੋਂ ਹਟ ਚੁੱਕਾ ਸੀ। ਸਾਡੇ ਇੱਕ ਮਾਸਟਰ ਜੀ ਸਨ ਮਾਸਟਰ ਸੁਖਪਾਲ ਉਹ ਸਾਡੇ ਪਿੰਡ ਦੇ ਹੀ ਸਨ। ਉਹ ਸਾਡੇ ਨਾਲ ਅਕਸਰ ਹਾਸਾ

Continue reading

ਰਾਜਵੀਰ ਨੂੰ ਮਿਲਿਆ ਸਬਕ਼ | rajvir nu milya sabak

ਦੀਪੀ ਅਤੇ ਸਿਮਰਨ ਦੋਵੇਂ ਦਸਵੀਂ ਕਲਾਸ ਵਿੱਚ ਪੜਦੀਆਂ ਸਨ। ਉਹ ਦੋਵੇਂ ਬਹੁਤ ਪੱਕੀਆਂ ਸਹੇਲੀਆਂ ਸਨ। ਦੋਵੇਂ ਭੈਣਾਂ ਵਾਂਗ ਰਹਿੰਦੀਆਂ ਸਨ। ਸਿਮਰਨ ਦੇ ਪਿਤਾ ਜੀ ਬਿਜਲੀ ਮਹਿਕਮੇ ਵਿੱਚ ਲਾਈਨ ਮੈਨ ਸਨ। ਉਹਨਾਂ ਦੀ ਚੰਗੀ ਤਨਖਾਹ ਸੀ ਅਤੇ ਦੂਜੇ ਪਾਸੇ ਦੀਪੀ ਦੇ ਪਾਪਾ ਜੀ ਇੱਕ ਕਿਸਾਨ ਸਨ। ਦੀਪੀ ਦੇ ਦੋ ਛੋਟੀਆਂ ਭੈਣਾਂ

Continue reading


ਗਿੱਦੜ ਤੇ ਜੱਟ | giddarh te jatt

ਇੱਕ ਵਾਰ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਮਸਾਂ ਹੀ ਉਸ ਕੋਲ ਇੱਕ ਏਕੜ ਜ਼ਮੀਨ ਸੀ। ਉਸ ਕੋਲ ਖੇਤੀ ਕਰਨ ਲਈ ਸੰਦ ਵੀ ਨਹੀਂ ਸਨ।ਇਸ ਲਈ ਉਹ ਆਪਣੇ ਖੇਤ ਵਿੱਚ ਸਬਜ਼ੀ ਬੀਜਦਾ ਤੇ ਸ਼ਹਿਰ ਵਿੱਚ ਵੇਚ ਆਉਂਦਾ। ਉਹ ਵਿਚਾਰਾ ਕਿਸਾਨ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਿਹਾ ਸੀ। ਗਰਮੀ

Continue reading

ਮੇਰੀ ਅੰਤੋ | meri anto

ਅੰਤੋ ਮੇਰੀ ਕੱਟੀ ਦਾ ਨਾਂਮ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਕੋਈ ਮਨੋਰੰਜਨ ਦੇ ਸਾਧਨ ਹੀ ਨਹੀਂ ਸਨ ਲੋਕ ਆਪਣੇ ਪਸ਼ੂਆਂ, ਆਪਣੇ ਕੁਤਿਆਂ ਬਿੱਲਿਆਂ ਨਾਲ ਬਹੁਤ ਪਿਆਰ ਕਰਦੇ ਸਨ ਉਨ੍ਹਾਂ ਦਾ ਨਾਂ ਰੱਖਦੇ ਜਦੋਂ ਕੋਈ ਨਵੀਂ ਮੱਝ ਸੂੰਦੀ ਉਸ ਦੇ ਕੱਟਰੂ ਦਾ ਨਾਂਮ ਉਸ ਦਿਨ ਤੇ ਹੀ ਰੱਖ

Continue reading

ਮੇਰਾ ਸੁਪਨਾ | mera supna

ਮੈਂ ਉਦੋਂ ਦੂਸਰੀ ਜਮਾਤ ਵਿਚ ਪੜ੍ਹਦੀ ਸੀ ਇੱਕ ਦਿਨ ਮੈਂ ਸਕੂਲ ਤੋਂ ਘਰ ਵਾਪਿਸ ਆਉਂਦਿਆਂ ਵੇਖਿਆ ਕਿ ਸਾਡੀ ਗਲੀ ਵਿੱਚ ਕੁਝ ਪੁਲਿਸਵਾਲੇ ਖੜ੍ਹੇ ਸਨ ਮੈਂ ਪੁਲਿਸ ਨੂੰ ਵੇਖ ਕੇ ਡਰ ਗਈ ਤੇ ਮੈਂ ਹੌਲੀ ਹੌਲੀ ਘਰ ਵੱਲ ਨੂੰ ਵਧਣ ਲੱਗੀ ਵੈਸੇ ਵੀ ਪੁਲਿਸ ਤੋਂ ਕੌਣ ਨਹੀਂ ਡਰਦਾ ਮੈਂ ਤਾਂ ਫੇਰ

Continue reading


ਦਿਲ ਦਾ ਦਰਦ | dil da dard

ਘਰ ਦੇ ਸਿਆਣੇ ਬੱਸ ਇਹੀ ਉਡੀਕ ਕਰ ਰਹੇ ਸਨ ਕਿ ਕਦੋਂ ਕੁੜੀ ਦੇ ਅਨੰਦ ਕਾਰਜ ਹੋਣ ਤੇ ਕਦੋਂ ਮੁੰਡੇ ਦੀ ਅਰਥੀ ਘਰ ਲੈ ਕੇ ਜਾਈਏ ਇਹ ਗੱਲ 1998 ਦੀ ਹੈ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਬਹੁਤ ਹੀ ਸੋਹਣੀ ਭਰਜਾਈ ਵਿਆਹ ਕੇ ਲਿਆਇਆ ਮੇਰਾ ਵੀਰ ਬਹੁਤ ਹੀ ਪਿਆਰੀ ਸੀ ਮੇਰੀ

Continue reading