ਟਿਕਟ | ticket

ਪੰਜਾਬੀਆਂ ਨੂੰ ਕਾਰੋਬਾਰ ਦੇ ਚੱਕਰ ਚ ਬਾਹਰ ਘੁੰਮਣਾ ਪੈਂਦਾ, ਪੁਰਾਣੀ ਯਾਦ ਤਾਜੀ ਕਰ ਰਿਹਾਂ, ਬੰਬਿਉ ਗੱਡੀਆਂ ਭਰ ਕੇ ਮਦਰਾਸ ਦੇ ਨੇੜੇ ਗੱਡੀਆਂ ਖਾਲੀ ਕੀਤੀਆਂ, ਚੌਥੇ ਕੁ ਦਿਨ ਵਾਪਸੀ ਗੱਡੀਆਂ ਭਰ ਗ ਈ ਆਂ, ਪਰ ਪਹਿਲਾਂ ਖਾਲੀ ਕੀਤਿਆਂ ਦਾ ਭਾੜਾ ਫਸ ਗਿਆ ਸਾਨੂੰ ਦੋ ਬੰਦਿਆਂ ਨੂੰ ਰੁਕਣਾ ਪਿਆ। ਅਣਥੱਕ ਕੋਸ਼ਿਸ਼ਾਂ ਸਦਕਾ

Continue reading


ਝੰਡਿਆਂ ਨਾਲ | jahndeya naal

ਸਾਡਾ ਇੱਕ ਸਾਥੀ ਹੈ, ਉਸ ਸਾਨੂੰ ਉੰਗਲ ਫੜ ਕੇ ਕਿਸਾਨ ਯੂਨੀਅਨ ਨਾਲ ਤੋਰਿਆ। ਪੰਜ ਸੱਤ ਸਾਲ ਚੰਗੇ ਲੰਘ ਗਏ। ਸਾਨੂੰ ਛੱਡ ਕੇ ਦੂਜੇ ਧੜੇ ਚ ਜਾ ਰਲਿਆ, ਸਾਨੂੰ ਵੀ ਸ਼ੱਕ ਦੀ ਨਜਰ ਨਾਲ ਵੇਖਿਆ ਜਾਣ ਲੱਗਾ, ਛੇਆਂ ਕੁ ਮਹੀਨਿਆਂ ਬਾਦ ਉਹ ਕਿਸੇ ਹੋਰ ਤੋਂ ਪ੍ਰਭਾਵਿਤ ਹੋ ਕੇ ਉਧਰ ਚਲਾ ਗਿਆ।

Continue reading